E9 Punjabi YouTube Stats

  • Total Views
    57.9M
  • Subscribers
    N\A
    • Avg Daily Views
      33,909
    • Category
      N\A
    • Total videos
      3,585
ADVERTISEMENT
ADVERTISEMENT

DESCRIPTION

e9 ਪੰਜਾਬੀ ਦੁਨੀਆ ਭਰ ਦੇ ਪੰਜਾਬੀਆਂ ਨੂੰ ਪੰਜਾਬ ਦੀਆਂ ਤਾਜ਼ਾ ਸਰਗਰਮੀਆਂ ਨਾਲ ਜੋੜਦਾ ਹੈ. ਮੈਨੇਜਿੰਗ ਐਡੀਟਰ ਅਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਦੀ ਅਗੁਵਾਈ ਵਿੱਚ ਹਰ ਤਰਾਂ ਦੀਆਂ ਸਰਗਰਮੀਆਂ ਦੇਖਣ ਲਈ ਤੁਸੀਂ e9 ਪੰਜਾਬੀ ਨੂੰ ਸਬਸਕਰਾਇਬ ਕਰ ਸਕਦੇ ਹੋਂ. ਪੰਜਾਬ ਦੀਆਂ ਸਰਗਰਮੀਆਂ ਤੇ ਤੁਸੀਂ ਕਿਸੇ ਵੀ ਤਰਾਂ ਦੀ ਵੀਡਿਓ ਦੇਖਣਾ ਚਾਹੁੰਦੇ ਹੋਂ ਤਾਂ ਤੁਸੀਂ ਸੁਰਿੰਦਰ ਡੱਲਾ ਨੂੰ ਸਿੱਧਾ ਈ ਮੇਲ ਵੀ ਕਰ ਸਕਦੇ ਹੋਂ ਅਤੇ ਮੈਸੇਜ ਵੀ ਭੇਜ ਸਕਦੇ ਹੋਂ. ਈ ਮੇਲ ਪਤਾ ਹੈ [email protected] ਤੁਸੀਂ ਆਪਣੇ ਬੇਸ਼ ਕੀਮਤੀ ਸਵਾਲ ਵੀ ਈ ਮੇਲ ਸਕਦੇ ਹੋਂ ਅਤੇ ਵੱਟਸ ਅੱਪ ਵੀ. ਸਾਡਾ ਵੱਟਸ ਅੱਪ ਨੰਬਰ ਹੈ 9815000879. ਸਾਨੂੰ ਪੰਜਾਬੀ ਭਾਸ਼ਾ ਅਤੇ ਸਾਡੀ ਬੋਲੀ ਤੇ ਮਾਣ ਹੈ. ਸਦਾ ਵੇਖਦੋ ਰਹੋ ਈ ਨਾਈਨ ਪੰਜਾਬੀ, ਸਾਡੀ ਬੋਲੀ ਸਾਡਾ ਮਾਣ. ਤੁਸੀਂ ਸਾਡੇ ਫ਼ੇਸਬੁੱਕ ਪੇਜ https://www.facebook.com/E9Punjabi/ ਨੂੰ ਲਾਇਕ ਕਰਕੇ ਵੀ ਸਾਡੇ ਨਾਲ ਸੰਪਰਕ ਸਾਧ ਸਕਦੇ ਹੋਂ. ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਤਰੱਕੀ ਦੀ ਕਾਮਨਾ ਕਰਦੇ ਹੋਏ ਬਹੁਤ ਬਹੁਤ ਧੰਨਵਾਦ.

SOCIAL

Subscribes

Views

Date Views Total views
2021-10-05 21,824 57,623,979
2021-10-06 18,070 57,642,049
2021-10-07 22,368 57,664,417
2021-10-08 22,207 57,686,624
2021-10-09 17,805 57,704,429
2021-10-10 17,610 57,722,039
2021-10-11 10,113 57,732,152
2021-10-12 19,010 57,751,162
2021-10-13 12,720 57,763,882
2021-10-14 21,370 57,785,252
2021-10-15 15,814 57,801,066
2021-10-16 19,633 57,820,699
2021-10-17 24,843 57,845,542
2021-10-18 11,248 57,856,790
2021-10-19 0 57,882,912